ਬਰਫੀਲੀ ਹਵਾ `ਚ ਠਰੇ,
ਇਹ ਚੇਹਰੇ
ਤੇਰੇ ਸ਼ਹਰ ਦਾ ਚੇਤਾ ਕਰਾ ਦਿੰਦੇ ਹਨ
ਤੇ ਇਸ ਹਵਾ ਨਾਲ ਠਰੀਆਂ ਰੂਹਾਂ
ਮੈਨੂੰ ਲੂਣਾ ਦੇ ਸ਼ਹਰ ਮੁੜ ਜਾਣ ਦੀ ਸਲਾਹ ਦੇਂਦੀਆਂ ਨੇ
ਤੇ ਹੁਣ ਮੈਂ ਸ਼ੀਸ਼ੇ ਚ ਤੇਰਾ ਚੇਹਰਾ ਨਹੀਂ ਵੇਖਦੀ। ............
ਇਹ ਚੇਹਰੇ
ਤੇਰੇ ਸ਼ਹਰ ਦਾ ਚੇਤਾ ਕਰਾ ਦਿੰਦੇ ਹਨ
ਤੇ ਇਸ ਹਵਾ ਨਾਲ ਠਰੀਆਂ ਰੂਹਾਂ
ਮੈਨੂੰ ਲੂਣਾ ਦੇ ਸ਼ਹਰ ਮੁੜ ਜਾਣ ਦੀ ਸਲਾਹ ਦੇਂਦੀਆਂ ਨੇ
ਤੇ ਹੁਣ ਮੈਂ ਸ਼ੀਸ਼ੇ ਚ ਤੇਰਾ ਚੇਹਰਾ ਨਹੀਂ ਵੇਖਦੀ। ............
No comments:
Post a Comment